Balenci Lyrics by Shubh are sung, written, and composed by the talented Punjabi artist himself. The music is produced by Offsneak, with additional production by ProdGK. The song has been perfectly mixed and mastered by mixedbyswitch, while the Dolby Atmos mix/master is done by Gurjit Thind. The official video of Balenci, directed by Rubbal GTR, adds a stylish visual appeal to this powerful track.
Balenci Lyrics
Ho aa pind lavan mode utte khesi
Javan shehar pairan de balenci
Pinda dhak di, drip ya pricey
Hain ni mitran kol
sheh kerhi dass billo aesi
Aavan pind lavan mode utte khesi
Javan shehar pairan de balenci
Pinda dhak di, drip ya pricey
Hain ni mitran kol
sheh kerhi dass billo aesi
poora legendary s—t
defenderaan rakhiyaan
pind naukri rakhiyaan
raari banderaan rakhiyaan
chaal haathi aali
rakhhi mere bai te naa boli ve
main tunak kateeraan laiya
jaib banadi kudhe gall mere naal kari
je kari pair di kudhe
panna yaariyaan kiven main puchhi
landuaan kolon
puchhi bilwood thokkia
majal di kudhe ni
kaaba ched davaa uttra maidaan ch
jadon vi khaavan hakk
di kamaai saale dassde aa
loki kade sochia ni
ina ki sochde ne
loki kiti aatalki thodi
munde kehnde mainu
koi kiti thodi
Ho aa pind lavan mode utte khesi
Javan shehar pairan de balenci
Pinda dhak di, drip ya pricey
Hain ni mitran kol
sheh kerhi dass billo aesi
aisi chaini heeriyaan di
kahdi nera sanglia
paaya navaan chakkiya
baretta side bag ch vasaiya
ithe kuttiyaan de naalon
zyada wafadaari challe
tattoo hoodia aala wilo
taaza pitt te chhapaaiya
o munde feelingaan ne lainde
vadde studio ch ja
ithe klostaan ch vahigre ne
chhad te bana hunde
bhajj gaye ne saine
inna labelaan de
na taahi takkar da
saada koi labhda hi naa
munde battleaan karaun
ithe rap diya shaami
aunde chadd ke rakaane
laatan maardi jawaani
agg maike utte laada kera
bars jaga gaana
thaalda tabaahi
jiven aundi aa salaami
Ho aa pind lavan mode utte khesi
Javan shehar pairan de balenci
Pinda dhak di, drip ya pricey
Hain ni mitran kol
sheh kerhi dass billo aesi
Balenci Punjabi Lyrics
ਹੋ ਆ ਪਿੰਡ ਲਾਵਣ ਮੋਡ ਉੱਤੇ ਖੇਸੀ
ਜਾਵਾਂ ਸ਼ਹਿਰ ਪੈਰਾਂ ਦੇ ਬੈਲੈਂਸੀ
ਪਿੰਡਾ ਢੱਕ ਦੀ, ਡ੍ਰਿਪ ਯਾ ਪ੍ਰਾਇਸੀ
ਹਾਂ ਨੀ ਮਿਤਰਾਂ ਕੋਲ
ਸ਼ੇਹ ਕੇਹੜੀ ਦੱਸ ਬਿਲੋ ਐਸੀ
ਆਵਾਂ ਪਿੰਡ ਲਾਵਣ ਮੋਡ ਉੱਤੇ ਖੇਸੀ
ਜਾਵਾਂ ਸ਼ਹਿਰ ਪੈਰਾਂ ਦੇ ਬੈਲੈਂਸੀ
ਪਿੰਡਾ ਢੱਕ ਦੀ, ਡ੍ਰਿਪ ਯਾ ਪ੍ਰਾਇਸੀ
ਹਾਂ ਨੀ ਮਿਤਰਾਂ ਕੋਲ
ਸ਼ੇਹ ਕੇਹੜੀ ਦੱਸ ਬਿਲੋ ਐਸੀ
ਪੂਰਾ ਲੈਜੈਂਡਰੀ ਸ਼ਿਟ
ਡਿਫੈਂਡਰਾਂ ਰੱਖੀਆਂ
ਪਿੰਡ ਨੌਕਰੀ ਰੱਖੀਆਂ
ਰਾਰੀ ਬੈਂਡਰਾਂ ਰੱਖੀਆਂ
ਚਾਲ ਹਾਥੀ ਆਲੀ
ਰੱਖੀ ਮੇਰੇ ਭਾਈ ਤੇ ਨਾ ਬੋਲੀ ਵੇ
ਮੈਂ ਤੁਨਕ ਕਟੀਰਾਂ ਲਈਆ
ਜੈਬ ਬਣਦੀ ਕੁੜੇ ਗੱਲ ਮੇਰੇ ਨਾਲ ਕਰੀ
ਜੇ ਕਰੀ ਪੈਰ ਦੀ ਕੁੜੇ
ਪੰਨਾ ਯਾਰੀਆਂ ਕਿਵੇਂ ਮੈਂ ਪੁੱਛੀ
ਲੰਡੂਆਂ ਕੋਲੋਂ
ਪੁੱਛੀ ਬਿਲਵੁੱਡ ਠੋਕਿਆ
ਮਜਲ ਦੀ ਕੁੜੇ ਨੀ
ਕਾਬਾ ਛੇਡ ਦਵਾ ਉੱਤਰਾ ਮੈਦਾਨ ਚ
ਜਦੋਂ ਵੀ ਖਾਵਾਂ ਹੱਕ
ਦੀ ਕਮਾਈ ਸਾਲੇ ਦੱਸਦੇ ਆ
ਲੋਕੀ ਕਦੇ ਸੋਚਿਆ ਨੀ
ਇਨਾ ਕੀ ਸੋਚਦੇ ਨੇ
ਲੋਕੀ ਕੀਤੀ ਆਤਲਕੀ ਥੋੜੀ
ਮੁੰਡੇ ਕਹਿੰਦੇ ਮੈਨੂੰ
ਕੋਈ ਕੀਤੀ ਥੋੜੀ
ਹੋ ਆ ਪਿੰਡ ਲਾਵਣ ਮੋਡ ਉੱਤੇ ਖੇਸੀ
ਜਾਵਾਂ ਸ਼ਹਿਰ ਪੈਰਾਂ ਦੇ ਬੈਲੈਂਸੀ
ਪਿੰਡਾ ਢੱਕ ਦੀ, ਡ੍ਰਿਪ ਯਾ ਪ੍ਰਾਇਸੀ
ਹਾਂ ਨੀ ਮਿਤਰਾਂ ਕੋਲ
ਸ਼ੇਹ ਕੇਹੜੀ ਦੱਸ ਬਿਲੋ ਐਸੀ
ਐਸੀ ਚੇਨੀ ਹੀਰਿਆਂ ਦੀ
ਕਿਹੜੀ ਨੇੜਾ ਸੰਗਲੀਆਂ
ਪਾਇਆ ਨਵਾਂ ਚੱਕਿਆ
ਬਰੇਟਾ ਸਾਇਡ ਬੈਗ ਚ ਵਸਾਇਆ
ਇੱਥੇ ਕੁੱਤੀਆਂ ਦੇ ਨਾਲੋਂ
ਜ਼ਿਆਦਾ ਵਫ਼ਾਦਾਰੀ ਚੱਲੇ
ਟੈਟੂ ਹੁੱਡੀਆ ਆਲਾ ਵਿਲੋ
ਤਾਜ਼ਾ ਪਿੱਠ ਤੇ ਛਪਾਇਆ
ਓ ਮੁੰਡੇ ਫੀਲਿੰਗਾਂ ਨੇ ਲੈਂਦੇ
ਵੱਡੇ ਸਟੂਡਿਓ ਚ ਜਾ
ਇੱਥੇ ਕਲੋਸਟਾਂ ਚ ਵਾਹਿਗੁਰੂ ਨੇ
ਛੱਡ ਤੇ ਬਣਾ ਹੁੰਦੇ
ਭੱਜ ਗਏ ਨੇ ਸੈਨੇ
ਇੰਨਾ ਲੇਬਲਾਂ ਦੇ
ਨਾ ਤਾਂਹੀ ਟੱਕਰ ਦਾ
ਸਾਡਾ ਕੋਈ ਲੱਭਦਾ ਹੀ ਨਾ
ਮੁੰਡੇ ਬੈਟਲਾਂ ਕਰਾਉਣ
ਇੱਥੇ ਰੈਪ ਦੀਆਂ ਸ਼ਾਮੀ
ਆਉਂਦੇ ਛੱਡ ਕੇ ਰਕਾਨੇ
ਲਾਤਾਂ ਮਾਰਦੀ ਜਵਾਨੀ
ਅੱਗ ਮਾਈਕ ਉੱਤੇ ਲਾਡਾ ਕੇਰਾ
ਬਾਰਸ ਜਗਾ ਗਾਣਾ
ਥਾਲਦਾ ਤਬਾਹੀ
ਜਿਵੇਂ ਆਉਂਦੀ ਆ ਸਲਾਮੀ
ਹੋ ਆ ਪਿੰਡ ਲਾਵਣ ਮੋਡ ਉੱਤੇ ਖੇਸੀ
ਜਾਵਾਂ ਸ਼ਹਿਰ ਪੈਰਾਂ ਦੇ ਬੈਲੈਂਸੀ
ਪਿੰਡਾ ਢੱਕ ਦੀ, ਡ੍ਰਿਪ ਯਾ ਪ੍ਰਾਇਸੀ
ਹਾਂ ਨੀ ਮਿਤਰਾਂ ਕੋਲ
ਸ਼ੇਹ ਕੇਹੜੀ ਦੱਸ ਬਿਲੋ ਐਸੀ
Balenci video by Shubh
Balenci Song Details:
Song | Balenci |
Singer/Composer | Shubh |
Music | Shubh |
Lyricist | Shubh |
Music Label | Rubbal GTR |
❓ FAQs – Balenci Shubh Lyrics
Who is the singer of Balenci?
The song Balenci is sung, written, and composed by Shubh.
Who produced the music for Balenci?
The music for Balenci Lyrics is produced by Offsneak, with additional production by ProdGK.
Who mixed and mastered Balenci?
The song is mixed and mastered by mixedbyswitch, while the Dolby Atmos version is done by Gurjit Thind.
Who directed the video of Balenci?
The official video of Balenci is directed by Rubbal GTR.