FEELS LYRICS – AMRIT MAAN

"Feels" Lyrics by Amrit Maan — a powerful Punjabi track featuring Amrit Maan’s signature swag, bold lyrics, and energetic music. Read the full Feels lyrics in English and Punjabi, watch the official video, and explore more Punjabi hits by Amrit Maan.

Amrit Maan Feels Lyrics

Khaddi hundi jadon kaali kaali balliye
Maardi padake aa dunali balliye
Vich vich tere jadon phone aunde aa ni
Utton jiju jiju kehndi choti saali balliye

Reejhan naal laaya hunda leg day jadon
Reejhan naal laaya hunda leg day jadon
Ohdo aakhdiyan naaran munda fit lagde
Pher kite jaake sadda chit lagde
Pher kite jaake sadda chit lagde
Pher kite jaake sadda chit lagde

Renda down sheesha gabru di car da
Hath muchh te te rob vekh yaar da
Ankh jani khani utte nahiyo rakhda
Nigah sidhi munda sidhe kirdar da

Ho modeya ni koyi darwaze toh kude
Maalwe da hove chaahe Majhe toh kude
Jo vi likhan gawan sidha aave dil toh
Tarzan banaiyan nahiyo vaaje toh kude

O jithe dil mile roti kha lene aa
jithe dil mile roti kha lene aa
Munde nu Punjab saara ik lagde
Pher kite jaake sadda chit lagde
Pher kite jaake sadda chit lagde
Pher kite jaake sadda chit lagde

Ho jadon ghodiyan te vairi taal te nachaiye
Roti ginke na khaiye, pegg minke naa laiye
Eh ni zaruri assi kinna paisa fukde aa
Eh hai zaruri ohto dugna kamayi ae
Je saddi aali life koyi jeona mangde
Kale shauk te rakane khoka ik lagde
Pher kite jaake sadda chit lagde
Pher kite jaake sadda chit lagde
Pher kite jaake sadda chit lagde

Oh 3 caran pakkiyan ne shonk naal rakhiyan ne
Mirza bhi Maan karu jama same pakkiyan ne
Laal rang ankh te ni munda tere pakh da ni
Ni kade kade peg laave soch li na dhakda ni

Ho kurta ae jatt jiven leader ture
O dabb vichon 32 dinda heater kude
Mittran da parcha vi sir le leya
Virle bande ch hunda jigar kude

Tu rokkeya si Maan jithe baah fadd ke
Rokkeya si Maan jithe baah fadd ke
Odan di mili saanu kick lagda ae
Pher kite jaake sadda chit lagde
Pher kite jaake sadda chit lagde
Pher kite jaake sadda chit lagde

ਖੱਡੀ ਹੁੰਦੀ ਜਦੋਂ ਕਾਲੀ ਕਾਲੀ ਬੱਲੀਏ
ਮਾਰਦੀ ਪੜਾਕੇ ਆ ਦੁਨਾਲੀ ਬੱਲੀਏ
ਵਿਚ ਵਿਚ ਤੇਰੇ ਜਦੋਂ ਫੋਨ ਆਉਂਦੇ ਆ ਨੀ
ਉੱਤੋਂ ਜੀਜੂ ਜੀਜੂ ਕਹਿੰਦੀ ਛੋਟੀ ਸਾਲੀ ਬੱਲੀਏ

ਰੀਝਾਂ ਨਾਲ ਲਾਇਆ ਹੁੰਦਾ ਲੈਗ ਡੇ ਜਦੋਂ
ਰੀਝਾਂ ਨਾਲ ਲਾਇਆ ਹੁੰਦਾ ਲੈਗ ਡੇ ਜਦੋਂ
ਓਦੋਂ ਆਖ਼ਦੀਆਂ ਨਾਰਾਂ ਮੁੰਡਾ ਫਿਟ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ

ਰੇਂਦਾ ਡਾਊਨ ਸ਼ੀਸ਼ਾ ਗਬਰੂ ਦੀ ਕਾਰ ਦਾ
ਹੱਥ ਮੁੱਛ ਤੇ ਰੌਬ ਵੇਖ ਯਾਰ ਦਾ
ਅੱਖ ਜਾਨੀ ਖਾਨੀ ਉੱਤੇ ਨਹੀਂ ਰੱਖਦਾ
ਨਿਗਾਹ ਸਿੱਧੀ ਮੁੰਡਾ ਸਿੱਧੇ ਕਿੱਦਾਰ ਦਾ

ਹੋ ਮੋਡੇਆ ਨੀ ਕੋਈ ਦਰਵਾਜ਼ੇ ਤੋਂ ਕੁਦੇ
ਮਾਲਵੇ ਦਾ ਹੋਵੇ ਚਾਹੇ ਮਾਝੇ ਤੋਂ ਕੁਦੇ
ਜੋ ਵੀ ਲਿਖਣ ਗਾਵਾਂ ਸਿੱਧਾ ਆਵੇ ਦਿਲ ਤੋਂ
ਟਰਜ਼ਨ ਬਣਾਈਆਂ ਨਹੀਂ ਵਾਜੇ ਤੋਂ ਕੁਦੇ

ਓ ਜਿੱਥੇ ਦਿਲ ਮਿਲੇ ਰੋਟੀ ਖਾ ਲੈਣੇ ਆ
ਜਿੱਥੇ ਦਿਲ ਮਿਲੇ ਰੋਟੀ ਖਾ ਲੈਣੇ ਆ
ਮੁੰਡੇ ਨੂੰ ਪੰਜਾਬ ਸਾਰਾ ਇਕ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ

ਹੋ ਜਦੋਂ ਘੋੜੀਆਂ ਤੇ ਵੈਰੀ ਤਾਲ ਤੇ ਨਚਾਈਏ
ਰੋਟੀ ਗਿਣਕੇ ਨਾ ਖਾਈਏ, ਪੈਗ ਮਿਣਕੇ ਨਾ ਲਾਈਏ
ਏਹ ਨਹੀਂ ਜ਼ਰੂਰੀ ਅਸੀਂ ਕਿੰਨਾ ਪੈਸਾ ਫੁਕਦੇ ਆ
ਏਹ ਹੈ ਜ਼ਰੂਰੀ ਓਥੋਂ ਦੁੱਗਣਾ ਕਮਾਈਏ
ਜੇ ਸਾਡੀ ਆਲੀ ਲਾਈਫ ਕੋਈ ਜੀਓਣਾ ਮੰਗਦੇ
ਕਾਲੇ ਸ਼ੌਕ ਤੇ ਰੱਖਣੇ ਖੋਖਾ ਇਕ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ

ਓ 3 ਕਾਰਾਂ ਪੱਕੀਆਂ ਨੇ ਸ਼ੌਕ ਨਾਲ ਰੱਖੀਆਂ ਨੇ
ਮਿਰਜ਼ਾ ਵੀ ਮਾਨ ਕਰੂ ਜਮਾ ਸੇਮ ਪੱਕੀਆਂ ਨੇ
ਲਾਲ ਰੰਗ ਅੱਖ ਤੇ ਨੀ ਮੁੰਡਾ ਤੇਰੇ ਪੱਖ ਦਾ ਨੀ
ਨੀ ਕਦੇ ਕਦੇ ਪੈਗ ਲਾਵੇ ਸੋਚ ਲਈ ਨਾ ਧੱਕਦਾ ਨੀ

ਹੋ ਕੁੜਤਾ ਏ ਜੱਟ ਜਿਵੇਂ ਲੀਡਰ ਤੁਰੇ
ਓ ਡੱਬ ਵਿਚੋਂ 32 ਦਿੰਦਾ ਹੀਟਰ ਕੁੜੇ
ਮਿੱਤਰਾਂ ਦਾ ਪਰਚਾ ਵੀ ਸਿਰ ਲੈ ਲਿਆ
ਵਿਰਲੇ ਬੰਦੇ ਚ ਹੁੰਦਾ ਜਿਗਰ ਕੁੜੇ

ਤੂੰ ਰੋਕਿਆ ਸੀ ਮਾਨ ਜਿੱਥੇ ਬਾਹ ਫੜ ਕੇ
ਰੋਕਿਆ ਸੀ ਮਾਨ ਜਿੱਥੇ ਬਾਹ ਫੜ ਕੇ
ਓਦੋਂ ਦੀ ਮਿਲੀ ਸਾਨੂੰ ਕਿਕ ਲੱਗਦਾ ਏ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ
ਫੇਰ ਕਿੱਥੇ ਜਾ ਕੇ ਸਾਡਾ ਚਿੱਤ ਲੱਗਦੇ

🎥 “Feels” Song Video

Song Credits

SongFeels
SingerAmrit Maan
LyricsAmrit Maan
MusicAmrit Maan
Music Arranged ByMXRCI
Music LabelT-Series
More Songs by Amrit Maan More Punjabi Songs

Q. Who is the singer of “Feels” song?

A. The song “Feels” is sung by Amrit Maan.

Q. Who wrote the lyrics of “Feels”?

A. The lyrics are written by Amrit Maan himself.

Q. Who composed the music of “Feels”?

A. The music for this track is composed by Amrit Maan.

Q. Which label released the song “Feels”?

A. “Feels” is released under the T-Series music label.

Q. What is the meaning of “Feels” in this song?

A. “Feels” expresses the emotions and swag of a confident Punjabi man, written in Amrit Maan’s signature style.

Tags: Feels lyrics, Amrit Maan Feels lyrics, Feels Amrit Maan song, Feels Punjabi song lyrics, new Punjabi songs, Amrit Maan songs, Feels full lyrics, Feels song video, MXRCI, T-Series Punjabi.

Scroll to Top