JATT ANTHEM 2.0 LYRICS – Gippy Grewal

Jatt Anthem 2.0 Lyrics by Gippy Grewal featuring Sultaan is a power-packed Punjabi track from the album Desi Rockstar 3. The music is composed by Sukh-E with meaningful lyrics penned by Nagii. Putt Jattan De Lyrics Gippy Grewal.

Jatt Anthem 2.0 Gippy Grewal Lyrics

Ho gaye sheharr vich waake ni
Ikatthe hoye si jattan de kake
Baar baar jersiyan aaiyan ni
12 bor de kadhe patake
Jithe la dan paani ae taan
Kise nu vaddan nahi dinde

Saade chhor goriye
Dabban vicho kaddan nahi dinde
Ha do number de asle rakh ke
Paun sniper chobar saare pattan te

Ho na saunde
Na saun dinde
Putt jattan de
Ho na saunde
Na saun dinde
Putt jattan de

Ho bharke dabbiyaan
Chaandi valiyan chakde naal
Chakaunde ni
Putt jattan de

Ho na saunde
Na saun dinde
Putt jattan de
Ho na saunde
Na saun dinde
Putt jattan de

Ghode saade nachde
Jebaan vich saddiyan
Kalle kalle jatt de

Ghode saade nachde ni
Jebaan vich saddiyan
Kalle kalle jatt
Utte chhappiyan jhadon
Kaddde ni naaran hon
Ikattiyan sambh sambh
Rakhde jo badran ton chakkiyan

Ho bharke gadiyan
Do do lange listaun de utte
Thanedar badalda
Raato raat ikk phone de utte
Ho siddhiyan matthe
Val chalaaunde yaar naagi de
Fire nahi karde lattan de

Ho na saunde
Na saun dinde
Putt jattan de
Ho na saunde
Na saun dinde
Putt jattan de

Mere babe di te jatt
Kare kerna, kerna
Kaagzan kahaniyan
Da sher na, da sher na
Pahle din aunda
Sada der na, sada der na
Kuda dabb dava
Rukda e fer na, fer na
Naagi pai guddi
Sikhran te
Chadhi aa, chadhi aa
Geet sutt sutt laayi
Chadhi aa, chadhi aa
Kinnean di hikk dikh
Sadhi aa, sadhi aa
Jatt nu taan
Koi vi nahi
Bari aa, bari aa

Mal chhakk ke te top gear la ke
Dandi buchchi rakhda main dabka ke
Jinnu shakk koi mil lave aa ke
Aaya mori da dooni bhaji paa ke

Ho ghodian kure no rakhiyan
Bachchiyan bandukan diyan
Do pakkiyan
Surma tera rakh ke pahliyan ch
Tere jihiyean so kattiyan ha
O Gippy Gippy kehnde naal de
Chakk lainde aa bande la thukk
Hathaan te

Ho na saunde
Na saun dinde
Putt jattan de
Ho na saunde
Na saun dinde
Putt jattan de

Ho bharke dabbiyaan
Chaandi valiyan chakde naal
Chakaunde ni
Putt jattan de

Ho na saunde
Na saun dinde
Putt jattan de

Kann khol sun gall meri saari
Putt jattan de maamle bhaari
Rakhhi luchiyan fangiyan na yaari
Utton jatt nu support sarkari

Jatt Anthem 2.0 Punjabi Lyrics

ਹੋ ਗਏ ਸਰੀਰ ਵਿਚ ਵਾਕੇ ਨੀ
ਇਕੱਠੇ ਹੋਏ ਸੀ ਜੱਟਾਂ ਦੇ ਕੱਕੇ
ਬਾਰ ਬਾਰ ਜਰਸੀਆਂ ਆਈਆਂ ਨੀ
ਬਾਰ੍ਹਾਂ ਬੋਰ ਦੇ ਕੱਢੇ ਪਟਾਖੇ
ਜਿਥੇ ਲਾ ਦਾਂ ਪਾਣੀ ਏ ਤਾਂ
ਕਿਸੇ ਨੂ ਵੱਢਣ ਨਹੀਂ ਦਿੰਦੇ

ਸਾਡੇ ਛੋਰ ਗੋਰੀਏ
ਡੱਬਾਂ ਵਿਚੋਂ ਕੱਢਣ ਨਹੀਂ ਦਿੰਦੇ
ਹਾਂ ਦੋ ਨੰਬਰ ਦੇ ਅਸਲੇ ਰੱਖ ਕੇ
ਪਾਉਂ ਸਨਾਈਪਰ ਛੋਬਰ ਸਾਰੇ ਪੱਟਾਂ ਤੇ

ਹੋ ਨਾ ਸੌਂਦੇ
ਨਾ ਸੌਂ ਦਿੰਦੇ
ਪੁੱਤ ਜੱਟਾਂ ਦੇ
ਹੋ ਨਾ ਸੌਂਦੇ
ਨਾ ਸੌਂ ਦਿੰਦੇ
ਪੁੱਤ ਜੱਟਾਂ ਦੇ

ਹੋ ਭਰਕੇ ਡੱਬੀਆਂ
ਚਾਂਦੀ ਵਾਲੀਆਂ ਚੱਕਦੇ ਨਾਲ
ਚਕਾਉਂਦੇ ਨੀ
ਪੁੱਤ ਜੱਟਾਂ ਦੇ

ਹੋ ਨਾ ਸੌਂਦੇ
ਨਾ ਸੌਂ ਦਿੰਦੇ
ਪੁੱਤ ਜੱਟਾਂ ਦੇ
ਹੋ ਨਾ ਸੌਂਦੇ
ਨਾ ਸੌਂ ਦਿੰਦੇ
ਪੁੱਤ ਜੱਟਾਂ ਦੇ

ਘੋੜੇ ਸਾਡੇ ਨੱਚਦੇ
ਜੇਬਾਂ ਵਿਚ ਸੱਡੀਆਂ
ਕੱਲੇ ਕੱਲੇ ਜੱਟ ਦੇ

ਘੋੜੇ ਸਾਡੇ ਨੱਚਦੇ ਨੀ
ਜੇਬਾਂ ਵਿਚ ਸੱਡੀਆਂ
ਕੱਲੇ ਕੱਲੇ ਜੱਟ
ਉੱਤੇ ਛੱਪੀਆਂ ਝਾੜੋਂ
ਕੱਢਦੇ ਨੀ ਨਾਰਾਂ ਹੋਣ
ਇਕੱਠੀਆਂ ਸੰਭ ਸੰਭ
ਰੱਖਦੇ ਜੋ ਬਦਰਾਂ ਤੋਂ ਚੱਕੀਆਂ

ਹੋ ਭਰਕੇ ਗੱਡੀਆਂ
ਦੋ ਦੋ ਲੰਗੇ ਲਿਸਟਾਂ ਦੇ ਉੱਤੇ
ਥਾਣੇਦਾਰ ਬਦਲਦਾ
ਰਾਤੋ ਰਾਤ ਇਕ ਫੋਨ ਦੇ ਉੱਤੇ
ਹੋ ਸਿੱਧੀਆਂ ਮੱਥੇ
ਵੱਲ ਚਲਾਉਂਦੇ ਯਾਰ ਨਾਗੀ ਦੇ
ਫਾਇਰ ਨਹੀਂ ਕਰਦੇ ਲੱਤਾਂ ਦੇ

ਹੋ ਨਾ ਸੌਂਦੇ
ਨਾ ਸੌਂ ਦਿੰਦੇ
ਪੁੱਤ ਜੱਟਾਂ ਦੇ
ਹੋ ਨਾ ਸੌਂਦੇ
ਨਾ ਸੌਂ ਦਿੰਦੇ
ਪੁੱਤ ਜੱਟਾਂ ਦੇ

ਮੇਰੇ ਬਾਬੇ ਦੀ ਤੇ ਜੱਟ
ਕਰੇ ਕਰਨਾ, ਕਰਨਾ
ਕਾਗਜ਼ਾਂ ਕਹਾਣੀਆਂ
ਦਾ ਸ਼ੇਰ ਨਾ, ਦਾ ਸ਼ੇਰ ਨਾ
ਪਹਿਲੇ ਦਿਨ ਆਉਂਦਾ
ਸਾਡਾ ਦੇਰ ਨਾ, ਸਾਡਾ ਦੇਰ ਨਾ
ਕੁੱਡਾ ਡੱਬ ਦਵਾ
ਰੁਕਦਾ ਏ ਫੇਰ ਨਾ, ਫੇਰ ਨਾ
ਨਾਗੀ ਪਈ ਗੁੱਡੀ
ਸਿਖਰਾਂ ਤੇ
ਚੜ੍ਹੀ ਆ, ਚੜ੍ਹੀ ਆ
ਗੀਤ ਸੱਟ ਸੱਟ ਲਾਈ
ਚੜ੍ਹੀ ਆ, ਚੜ੍ਹੀ ਆ
ਕਿੰਨਿਆਂ ਦੀ ਹਿੱਟ ਦਿੱਖ
ਸਾਧੀ ਆ, ਸਾਧੀ ਆ
ਜੱਟ ਨੂ ਤਾਂ
ਕੋਈ ਵੀ ਨਹੀਂ
ਭਾਰੀ ਆ, ਭਾਰੀ ਆ

ਮਾਲ ਛੱਕ ਕੇ ਤੇ ਟੌਪ ਗੀਅਰ ਲਾ ਕੇ
ਡੰਡੀ ਬੁੱਚੀ ਰੱਖਦਾ ਮੈਂ ਡਬਕਾ ਕੇ
ਜਿੰਨੂੰ ਸ਼ੱਕ ਕੋਈ ਮਿਲ ਲਵੇ ਆ ਕੇ
ਆਇਆ ਮੋਰੀ ਦਾ ਦੂਨੀ ਭਾਜੀ ਪਾ ਕੇ

ਹੋ ਘੋੜੀਆਂ ਕੁੜੇ ਨੂ ਰੱਖੀਆਂ
ਬੱਚੀਆਂ ਬੰਦੂਕਾਂ ਦੀਆਂ
ਦੋ ਪੱਕੀਆਂ
ਸੁਰਮਾ ਤੇਰਾ ਰੱਖ ਕੇ ਪਹਿਲੀਆਂ ਚ
ਤੇਰੇ ਜਿਹੀਆਂ ਸੋ ਕੱਟੀਆਂ ਹਾਂ
ਓ ਗਿੱਪੀ ਗਿੱਪੀ ਕਹਿੰਦੇ ਨਾਲ ਦੇ
ਚੱਕ ਲੈਂਦੇ ਆ ਬੰਦੇ ਲਾ ਠੁੱਕ
ਹੱਥਾਂ ਤੇ

ਹੋ ਨਾ ਸੌਂਦੇ
ਨਾ ਸੌਂ ਦਿੰਦੇ
ਪੁੱਤ ਜੱਟਾਂ ਦੇ
ਹੋ ਨਾ ਸੌਂਦੇ
ਨਾ ਸੌਂ ਦਿੰਦੇ
ਪੁੱਤ ਜੱਟਾਂ ਦੇ

ਹੋ ਭਰਕੇ ਡੱਬੀਆਂ
ਚਾਂਦੀ ਵਾਲੀਆਂ ਚੱਕਦੇ ਨਾਲ
ਚਕਾਉਂਦੇ ਨੀ
ਪੁੱਤ ਜੱਟਾਂ ਦੇ

ਹੋ ਨਾ ਸੌਂਦੇ
ਨਾ ਸੌਂ ਦਿੰਦੇ
ਪੁੱਤ ਜੱਟਾਂ ਦੇ

ਕੰਨ ਖੋਲ ਸੁਣ ਗੱਲ ਮੇਰੀ ਸਾਰੀ
ਪੁੱਤ ਜੱਟਾਂ ਦੇ ਮਾਮਲੇ ਭਾਰੀ
ਰੱਖੀ ਲੁੱਚੀਆਂ ਫੰਗੀਆਂ ਨਾ ਯਾਰੀ
ਉੱਤੋਂ ਜੱਟ ਨੂ ਸਪੋਰਟ ਸਰਕਾਰੀ

“Jatt Anthem 2.0” Song Video

🎵 Song Credits

SongJatt Anthem 2.0
AlbumDesi Rockstar 3
SingerGippy Grewal
RapSultaan
MusicSukh-E
LyricsNagii

Credits for Jatt Anthem 2.0 – Album Desi Rockstar 3

Song FAQs

Q1. Who is the singer of Jatt Anthem 2.0?

A. The song Jatt Anthem 2.0 is sung by Gippy Grewal.

Q2. Who wrote the lyrics of Jatt Anthem 2.0?

A. The lyrics of Jatt Anthem 2.0 are written by Nagii.

Q3. Who composed the music for Jatt Anthem 2.0?

A. The music of Jatt Anthem 2.0 is composed by Sukh-E.

Q4. Who performed the rap in Jatt Anthem 2.0?

A. The rap in Jatt Anthem 2.0 is performed by Sultaan.

Q5. From which album is Jatt Anthem 2.0?

A. Jatt Anthem 2.0 belongs to the album Desi Rockstar 3.

Scroll to Top