Lage Rabb Warga Lyrics is a heartfelt song sung by the soulful voice of B Praak, featuring the beautiful duo Isha Malviya and Akshay Kharodia. The song’s deep emotions are brought alive with music composed and produced by Suyash and Danny, while the heartfelt lyrics are penned by Mukku, who also composed the tune.
Lage Rabb Warga Lyrics
Verse 1
Asi ishq samandar ch
Tenu labhde firde aa
Bechain milan de layi
Kinne hi chirde aa
Asi kayi sadiyaan ton tera
Intezaar karde aa
Ik din vich kinni wari
Jeonde marde aa
Dhadkan, akhiyan te dil bekarar ae
Yaar mera rabb ae te rabb mera yaar ae
Lagda ae sajna ke hun ni bachange
Yaar je nachaave ik pair te nachaange
Chalde hoye tu mere saah warga
Ke lagda ae tu menu rabb warga
Te kade kade rabb lagge tere warga
Ke lagda ae tu menu rabb warga
Te kade kade rabb lagge tere warga
Chorus-like
Tere naal laaiyaan ve, ve sajna
Tere naal laaiyaan ve
Tere layi mai aaiyaan ve
Ke sab chhad ke tere layi hi aaiyaan ve
Bridge
Ke taareya nu vi jaa keh do
Koi ode ton sohnaa nahi
Hatha te deive lai labh lo
Koi ode jeha hona nahi
Assi jo vi karange ode layi
Had paar kar jaange
Phaave ishq ch marna paije
Ohde layi marjaangee
Verse
Har pal ankhiyan nu odha intezaar ae
Ohde bina zindagi ta jeeni vi bekaar ae
Lagda ae sajna ke hun ni bachange
Yaar je nachaave ik pair te nachange
Refrain
Saade lai tu oh rabb de na warga
Ke lagda ae tu menu rabb warga
Te kade kade rabb lagge tere warga
Ke lagda ae tu menu rabb warga
Te kade kade rabb lagge tere warga
Repeat Chorus-like
Tere naal laaiyaan ve, ve sajna
Tere naal laaiyaan ve
Tere layi mai aaiyaan ve
Ke sab chhad ke tere layi hi aaiyaan ve
Lage Rabb Warga Punjabi Lyrics
ਅਸੀ ਇਸ਼ਕ ਚ ਸਮੰਦਰ ਚ
ਤੈਨੂੰ ਲੱਭਦੇ ਫਿਰਦੇ ਹਾਂ
ਬੇਚੈਣ ਮਿਲਣ ਦੇ ਲਈ
ਕਿੰਨੇ ਹੀ ਚਿਰਦੇ ਹਾਂ
ਅਸੀ ਕਈ ਸਦੀਆਂ ਤੋਂ ਤੇਰਾ
ਇੰਤਜ਼ਾਰ ਕਰਦੇ ਹਾਂ
ਇਕ ਦਿਨ ਵਿੱਚ ਕਿੰਨੀ ਵਾਰੀ
ਜ਼ਿੰਦਗੀ ਮਰਦੇ ਹਾਂ
ਧੜਕਨ ਅੱਖੀਆਂ ਤੇ ਦਿਲ ਬੇਕਰਾਰ ਐ
ਯਾਰ ਮੇਰਾ ਰੱਬ ਐ ਤੇ ਰੱਬ ਮੇਰਾ ਯਾਰ ਐ
ਲੱਗਦਾ ਐ ਸਜਣਾ ਕੇ ਹੁਣ ਨੀ ਬਚਾਂਗੇ
ਯਾਰ ਜੇ ਨਚਾਵੇ ਇਕ ਪੈਰ ਤੇ ਨਚਾਂਗੇ
ਚਲਦੇ ਹੋਏ ਤੂੰ ਮੇਰੇ ਸਾਹ ਵਰਗਾ
ਕੇ ਲੱਗਦਾ ਐ ਤੂੰ ਮੈਨੂੰ ਰੱਬ ਵਰਗਾ
ਤੇ ਕਦੇ-ਕਦੇ ਰੱਬ ਲੱਗੇ ਤੇਰੇ ਵਰਗਾ
ਕੇ ਲੱਗਦਾ ਐ ਤੂੰ ਮੈਨੂੰ ਰੱਬ ਵਰਗਾ
ਤੇ ਕਦੇ-ਕਦੇ ਰੱਬ ਲੱਗੇ ਤੇਰੇ ਵਰਗਾ
ਤੇਰੇ ਨਾਲ ਲਾਇਆں ਵੇ, ਵੇ ਸਜਣਾ
ਤੇਰੇ ਨਾਲ ਲਾਇਆں ਵੇ
ਤੇਰੇ ਲਈ ਮੈਂ ਆਈਆਂ ਵੇ
ਕੇ ਸਭ ਛੱਡ ਕੇ ਤੇਰੇ ਲਈ ਹੀ ਆਈਆਂ ਵੇ
ਕਹਿ ਦਿਓ ਤਾਰਿਆਂ ਨੂੰ ਵੀ,
ਕੋਈ ਓਹਦੇ ਤੋਂ ਸੋਹਣਾ ਨਹੀਂ
ਹੱਥਾਂ ਤੇ ਦਿੱਵੇ ਲੈ ਲਭ ਲੋ
ਕੋਈ ਓਹਦੇ ਜਿਹਾ ਹੋਣਾ ਨਹੀਂ
ਅਸੀ ਜੋ ਵੀ ਕਰਾਂਗੇ ਓਹਦੇ ਲਈ
ਹਦ ਪਾਰ ਕਰ ਜਾਵਾਂਗੇ
ਪਾਵੇ ਇਸ਼ਕ ਚ ਮਰਨਾ ਪਈਏ
ਓਹਦੇ ਲਈ ਮਰ ਜਾਵਾਂਗੇ
ਹਰ ਪਲ ਅੱਖੀਆਂ ਨੂੰ ਓਹਦਾ ਇੰਤਜ਼ਾਰ ਐ
ਓਹਦੇ ਬਿਨਾ ਜ਼ਿੰਦਗੀ ਤਾਂ ਜੀਣੀ ਵੀ ਬੇਕਾਰ ਐ
ਲੱਗਦਾ ਐ ਸਜਣਾ ਕੇ ਹੁਣ ਨੀ ਬਚਾਂਗੇ
ਯਾਰ ਜੇ ਨਚਾਵੇ ਇਕ ਪੈਰ ਤੇ ਨਚਾਂਗੇ
ਸਾਡੇ ਲਈ ਤੂੰ ਉਹ ਰੱਬ ਦੇ ਨਾਂ ਵਰਗਾ
ਕੇ ਲੱਗਦਾ ਐ ਤੂੰ ਮੈਨੂੰ ਰੱਬ ਵਰਗਾ
ਤੇ ਕਦੇ-ਕਦੇ ਰੱਬ ਲੱਗੇ ਤੇਰੇ ਵਰਗਾ
ਕੇ ਲੱਗਦਾ ਐ ਤੂੰ ਮੈਨੂੰ ਰੱਬ ਵਰਗਾ
ਤੇ ਕਦੇ-ਕਦੇ ਰੱਬ ਲੱਗੇ ਤੇਰੇ ਵਰਗਾ
ਤੇਰੇ ਨਾਲ ਲਾਇਆں ਵੇ, ਵੇ ਸਜਣਾ
ਤੇਰੇ ਨਾਲ ਲਾਇਆਾਂ ਵੇ
ਤੇਰੇ ਲਈ ਮੈਂ ਆਈਆਂ ਵੇ
ਕੇ ਸਭ ਛੱਡ ਕੇ ਤੇਰੇ ਲਈ ਹੀ ਆਈਆਂ ਵੇ
Lage Rabb Warga Lyrics Hindi
Verse 1
असी इश्क़ समुंदर च
तैनू लभदे फिरदे आं
बेचैन मिलन दे लाई
किन्नें ही चिरदे आं
असी कई सदीयाँ तो तेरा
इंतज़ार करदे आं
इक दिन विच किन्ने वारी
जिउंदे मर्दे आं
धड़कन अखियाँ ते दिल बेकरार ऐ
यार मेरा रब्ब ऐ ते रब्ब मेरा यार ऐ
लगदा ऐ सजना के हुन नी बचांगे
यार जे नचावे इक पैर ते नचांगे
चलदे होए तू मेरे साँह वργा
के लगदा ऐ तू मेनू रब्ब वργा
ते कदे-कदे रब्ब लग्गे तेरे वργा
के लगदा ऐ तू मेनू रब्ब वργा
ते कदे-कदे रब्ब लग्गे तेरे वργा
Chorus
तेरे नाल लाईयां वे, वे सजना
तेरे नाल लाईयां वे
तेरे लाई मैं आईयां वे
के सब छड्ड के तेरे लाई ही आईयां वे
Bridge
के तारियाँ नूं वी जा कह दो
कोई ओदे तों सोहणा नई
हथां ते दीवे लाई लभ लो
कोई ओदे जेहा होना नई
असी जो वी करांगे ओदे लाई
हद पार कर जांंगे
पावे इश्क़ च मरना पैजे
ओदे लाई मर्जांगे
Verse 2
हर पल अखियाँ नूं ओहदा इंतज़ार ऐ
ओहदे बिना जिंदगी तां जीणी वी बेकार ऐ
लगदा ऐ सजना के हुन नी बचांगे
यार जे नचावे इक पैर ते नचांगे
Refrain
साडे लाई तू ओह रब्ब दे नां वργा
के लगदा ऐ तू मेनू रब्ब वργा
ते कदे-कदे रब्ब लग्गे तेरे वργा
के लगदा ऐ तू मेनू रब्ब वργा
ते कदे-कदे रब्ब लग्गे तेरे वργा
Repeat Chorus
तेरे नाल लाईयां वे, वे सजना
तेरे नाल लाईयां वे
तेरे लाई मैं आईयां वे
के सब छड्ड के तेरे लाई ही आईयां वे
Lage Rabb Warga Lyrics Video
Lage Rabb Warga Lyrics Details:
Song | Lage Rabb Warga |
Singer/Composer | B Praak |
Music | Suyash, Danny |
Lyricist | Mukku |
Music Label | Dm Melodies |
Featuring | Isha Malviya, Akshay Kharodia |
❓ FAQs – Lage Rabb Warga Lyrics
Who is the singer of Lage Rabb Warga?
The song Lage Rabb Warga is sung by B Praak.
Who are the actors featured in the song Lage Rabb Warga?
The music video features Isha Malviya and Akshay Kharodia.
Who wrote the lyrics of Lage Rabb Warga?
The lyrics of the song are written by Mukku.
Who is the lyricist and composer of Lage Rabb Warga?
Mukku is both the lyricist and composer of this soulful track.